ਸਰਕਾਰ ਦੀਆਂ ਹਦਾਇਤਾਂ ਦੇ ਬਾਵਜੂਦ ਪਿੰਡ ਵਿੱਚ ਕੰਮ ਕਰਵਾਇਆ ਸ਼ੁਰੂ, ਵਿਧਾਇਕ ਨੇ ਮੌਕੇ ’ਤੇ ਪਹੁੰਚ ਕੇ ਪੜ੍ਹਾਇਆ ਕਾਨੂੰਨ ਦਾ ਪਾਠ

ਪਿੰਡ ਵਿੱਚ ਮਾਹੌਲ ਬਣਿਆਂ ਤਣਾਅਪੂਰਨ, ਪੁਲੀਸ ਦੀ ਸੂਝਬੂਝ ਨਾਲ ਸੰਭਲਿਆ ਮੌਕਾ ਗੁਰਦਾਸਪੁਰ, 9 ਅਪ੍ਰੈਲ (ਮੰਨਣ ਸੈਣੀ)। ਪੰਜਾਬ ਸਰਕਾਰ ਨੇ ਇੱਕ ਪੱਤਰ ਜਾਰੀ ਕਰਕੇ ਪੂਰੇ ਪੰਜਾਬ ਵਿੱਚ ਪੰਚਾਇਤਾਂ ਦੇ ਵਿਕਾਸ ਕਾਰਜਾਂ ‘ਤੇ ਰੋਕ ਲਗਾ ਦਿੱਤੀ ਹੈ। ਜਿਸ ਦੇ ਚਲਦਿਆਂ ਬੀਡੀਪੀਓ ਗੁਰਦਾਸਪੁਰ ਵੱਲੋਂ 7 ਅਪ੍ਰੈਲ ਨੂੰ ਇੱਕ ਵੱਖਰਾ ਪੱਤਰ ਜਾਰੀ ਕਰਕੇ ਗੁਰਦਾਸਪੁਰ ਦੇ ਪਿੰਡ ਹਯਾਤਨਗਰ ਦੀ ਪੰਚਾਇਤ … Continue reading ਸਰਕਾਰ ਦੀਆਂ ਹਦਾਇਤਾਂ ਦੇ ਬਾਵਜੂਦ ਪਿੰਡ ਵਿੱਚ ਕੰਮ ਕਰਵਾਇਆ ਸ਼ੁਰੂ, ਵਿਧਾਇਕ ਨੇ ਮੌਕੇ ’ਤੇ ਪਹੁੰਚ ਕੇ ਪੜ੍ਹਾਇਆ ਕਾਨੂੰਨ ਦਾ ਪਾਠ